ਕਾਨੇ ਦੀ ਤਕਦੀਰ … ਪੰਜਾਬੀ ਕਵਿਤਾ

swamp with green trees

ਕਾਨੇ ਦੀ ਤਕਦੀਰ ” ਪੰਜਾਬੀ ਕਵਿਤਾ ” ਸ਼ੁਭਕਿਰਨ ਕਾਨੇ ਨੂੰ ਜਦ ਟਹਿਣੀ ਲੱਗੀ ਲੋਕਾਂ ਲੱਖਾਂ ਤਾਹਨੇ ਮਾਰੇ, ਇਹਨੇ ਕੀ ਕਰ ਲੈਣਾ ਵਧ ਕੇ ਧਰਤੀ ਉਪੱਰ ਪਾਏ ਖਿਲਾਰੇ, ਨਾ ਕੁਨਬਾ , ਨਾ ਹੁਸਨ ਤੇ ਰੁਤਬਾ, ਨਾ ਜੱਚਦੀ ਨਾ ਮਿਲਦੀ ਰਲਦੀ, ਪੱਤਾ, ਫਲ , ਫੁੱਲ, ਮਹਿਕ ਵਿਹੂਣੀ, ਬਸ ਚੁੱਲਿਆਂ ਦੇ ਵਿੱਚ ਬਲਦੀ, ਟਹਿਣੀ ਹੱਸੀ , ਚਹਿਕੀ ,ਬੋਲੀ, … Read more

کانے دی تقدیر… پنجابی نظم

green grass under blue sky during daytime

کانے دی تقدیر … پنجابی نظم شاعرہ: شُبھ کرن کانے نُوں جد ٹہنی لگی لوکاں لکھاں طعنے مارے، ایہنے کیہ کر لینا ودھ کے دھرتی اُپرّ پائے کھلارے، نا کنبا ، نا حسن تے رتبا، نا جچدی نا ملدی رلدی، پتا، پَھل ، پُھل، مہک ویہونی، بس چُلھیاں دے وچ بلدی، ٹہنی ہسی ، چہکی … Read more

Punjabi poetry by Jobanroop cheena

ਜੋਬਨਰੂਪ ਛੀਨਾ جوبن روپ چھینا ਕਹਿੰਦੇ ਜਿਸਨੂੰ ਇਸ਼ਕ ਹੋਵੇ ਉਹ ਪਿਆਰੇ ਅੱਗੇ ਹਰਦਾ ਹੈ।ਜਾਨ ਤਲੀ ‘ਤੇ ਧਰ ਲੈਂਦਾ ਫ਼ਿਰ ਮੌਤੋਂ ਮੂਲ ਨਾ ਡਰਦਾ ਹੈ।کہندے جس نُوں عشق ہووے اوہ پیارے اگے ہردا ہےجان تلی تے دھر لیندا فر موتوں مول نہ ڈردا ہےਪਾਉਣ ਦੀ ਖੁਆਇਸ਼ ਰੱਖ ਨਾ ਤੂੰ ਪਾ ਕੇ ਸਭ ਗੁਆ ਲੈਂਦੇਗੁਆਚਾ ਰਹਿ ਉਹਦੇ … Read more

ਸੀਮਤ سیمت punjabi kawita

ਕਵਿਤਾ: ਮਨਿੰਦਰ ਕੌਰ ਮਨشاعرہ: منِندر کور مَن ਸਾਗਰ ਜਿਹੀ ਗਹਿਰਾਈساگر جہی گہرائیਅੰਬਰ ਜਿਹਾ ਫੈਲਾਅامبر جہیا پھیلاਹਵਾ ਜਿਹੀ ਰਵਾਨੀہوا جہی روانیਸਭ ਹੋਣ ਦੇ ਬਾਵਜ਼ੂਦسبھ ہون دے باجودਸਮੇਟ ਲੈਂਦੀ ਹਾਂسمیٹ لیندی ہاںਖ਼ੁਦ ਨੂੰخود نُوںਬੜੇ ਸਲੀਕੇ ਨਾਲبڑے سلیقے نالਭੁਲੇਖਾ ਨਾ ਰੱਖੀਂبھلیکھا نہ رکھیںਮੇਰੇ ਸੀਮਤ ਹੋਣ ਦਾمیرے سیمت ہون داਸੀਮਤ ਨਹੀਂ ,ਬਸسیمت نہیں، بسਸਮੇਟਿਆ ਹੋਇਆ ਹੈسمیٹیا ہویا ہےਖ਼ੁਦ ਨੂੰ … Read more

ਹੰਝੂਆਂ ਨਾਲ ਦੀਵੇ ਬਲਦੇ ਨਾ

person holding Himalayan lamp

ਕਮਲੇਸ਼ ਸ਼ਾਹਕੋਟੀ کملیش شاہ کوٹی ਹੰਝੂਆਂ ਨਾਲ ਦੀਵੇ ਬਲਦੇ ਨਾਵਿੱਚ ਤੇਲ ਆਸ ਦਾ ਪਾ ਤਾਂ ਸਹੀ।ہنجھواں نال دیوے بلدے نہوچ تیل آس دا پا تاں سہیਹਿੰਮਤ ਨਾਲ ਬੱਤੀ ਵੱਟ ਜ਼ਰਾਵਿਸ਼ਵਾਸ ਦੀ ਤੀਲੀ ਲਾ ਤਾਂ ਸਹੀ।ہمت نال بتی وٹ ذراوشواس دی تیلی لا تاں سہیਫ਼ਿਰ ਜਗਮਗ ਜਗਮਗ ਕਰਨੇ ਨੇਖੁਸ਼ੀਆਂ ਦੇ ਦੀਪ ਜਗਾ ਤਾਂ ਸਹੀ।فیر جگ مگ … Read more

ਪਤੰਗ پتنگ

green yellow and red hot air balloon under blue sky

شاعر: لکھوِندر سنگھ باجوہ ਲੱਖਵਿੰਦਰ ਸਿੰਘ ਬਾਜਵਾ ਆਇਆ ਮੌਸਮ ਜਾਣ ਬਹਾਰ।ਨਿਕਲੇ ਬਾਲ ਘਰਾਂ ਤੋਂ ਬਾਹਰ।آیا موسم جان بہارنکلے بال گھراں توں باہرਹੱਟੀ ਤੋਂ ਲੈ ਲਏ ਪਤੰਗ।ਰਲ ਉਡਾਉਣ ਸਾਥੀਆਂ ਸੰਗ।ہٹی توں لے لئے پتنگرَل اڈاؤن ساتھیاں سنگਮਾਜੇ ਵਾਲੀ ਲੈ ਕੇ ਡੋਰ।ਚਾੜ੍ਹਨ ਗੁੱਡੀ ਨਵੀਂ ਨਕੋਰ।ماجے والی لے کے ڈورچاڑن گُڈی نویں نکورਜਾ ਕੇ ਖੁਲ੍ਹੇ ਵਿੱਚ ਮੈਦਾਨ।ਗੁੱਡੀਆਂ ਚਾੜ੍ਹਨ … Read more

بِنا گلّوں ہی، خُش ہو لاں

شاعرہ:نرِندر کور مٹھاڑُو ਬਿਨਾਂ ਗੱਲੋਂ ਹੀ, ਖੁਸ਼ ਹੋ ਲਾਂبِنا گلّوں ہی، خُش ہو لاںਬੁਰਾ ਤਾਂ ਨਹੀਂبرا تاں نہیںਵਜ੍ਹਾ ਕੋਈ ਨੀ, ਤਾਂ ਵੀ ਰੋ ਲਾਂوجہ کوئی نہیں، تاں وی ہو لاںਬੁਰਾ ਤਾਂ ਨੀبرا تاں نہیں؟ਨਜਾਇਜ਼ ਆਸਾਂ, ਗੰਧਲੇ ਸੁਪਨੇناجائز آساں، گندھلے سُپنےਨੈਣ ਹੰਝੂਆਂ ਦੇ ਨਾਲ ਧੋ ਲਾਂنین ہنجواں دے نال دھو لاںਬੁਰਾ ਤਾਂ ਨੀبرا تاں نہیں؟ ਜੋ … Read more

سرخ گلابی بُلھ جدوں وی ہِلدے نیں

woman wearing yellow elbow-sleeved shirt

شاعر: جگونت باوا ਸੁਰਖ਼ ਗੁਲਾਬੀ ਬੁੱਲ੍ਹ ਜਦੋੰ ਵੀ ਹਿੱਲਦੇ ਨੇਉਹ ਜੇ ਹੱਸੇ ਫੁੱਲ ਉਜਾੜੀ ਖਿਲਦੇ ਨੇ ।سُرخ گلابی بُلھ جدوں وی ہِلدے نیںاوہ جے ہسے پھُل اُجاڑی کھلدے نیںਤੂੰ ਮਿਲਿਆਂ ਤੇ ਜਿੰਦਗੀ ਦਾ ਅਹਿਸਾਸ ਹੋਇਆਉਝੰ ਤੇ ਮੈਨੂੰ ਲੋਕ ਹਜਾਰਾਂ ਮਿਲਦੇ ਨੇ ।تُوں ملیاں تے زندگی دا احساس ہویااُنج تے مینوں لوک ہزاراں ملدے نیںਤੇਰੇ ਤੋੰ … Read more

وے میں رو لواں کہ ناں؟

woman touch rainy glass

شاعرہ:جوگندر نُورمیت ਵੇ ਮੈਂ ਰੋ ਲਵਾਂ ਕਿ ਨਾوے میں رو لواں کہ ناں؟ਯਾਦਾਂ ਤੇਰੀਆ ਨੂੰ ਚੰਨਾیاداں تیریاں نُوں چنّاਕੀ ਮੈਂ ਦਿਲੋਂ ਕੱਢ ਦੇਵਾਂکیہ میں دِلوں کڈھ دیواں؟ਤੈਨੂੰ ਬਹਿ ਕੇ ਉਡੀਕਾਂتینوں بیہ کے اُڈیکاںਜਾਂ ਮੈਂ ਆਸ ਛੱਡ ਦੇਵਾਂیا میں آس چھڈ دیواں؟ਜਾਣ ਲੱਗਿਆ ਤੂੰ ਮੈਨੂੰجان لگیاں تُوں مینوںਐਨਾ ਦੱਸ ਕੇ ਤਾਂ ਜਾਂਦਾاینا دس کے تاں جانداਬੂਹਾ … Read more