کانے دی تقدیر… پنجابی نظم

green grass under blue sky during daytime

کانے دی تقدیر … پنجابی نظم شاعرہ: شُبھ کرن کانے نُوں جد ٹہنی لگی لوکاں لکھاں طعنے مارے، ایہنے کیہ کر لینا ودھ کے دھرتی اُپرّ پائے کھلارے، نا کنبا ، نا حسن تے رتبا، نا جچدی نا ملدی رلدی، پتا، پَھل ، پُھل، مہک ویہونی، بس چُلھیاں دے وچ بلدی، ٹہنی ہسی ، چہکی … Read more

ਪਤੰਗ پتنگ

green yellow and red hot air balloon under blue sky

شاعر: لکھوِندر سنگھ باجوہ ਲੱਖਵਿੰਦਰ ਸਿੰਘ ਬਾਜਵਾ ਆਇਆ ਮੌਸਮ ਜਾਣ ਬਹਾਰ।ਨਿਕਲੇ ਬਾਲ ਘਰਾਂ ਤੋਂ ਬਾਹਰ।آیا موسم جان بہارنکلے بال گھراں توں باہرਹੱਟੀ ਤੋਂ ਲੈ ਲਏ ਪਤੰਗ।ਰਲ ਉਡਾਉਣ ਸਾਥੀਆਂ ਸੰਗ।ہٹی توں لے لئے پتنگرَل اڈاؤن ساتھیاں سنگਮਾਜੇ ਵਾਲੀ ਲੈ ਕੇ ਡੋਰ।ਚਾੜ੍ਹਨ ਗੁੱਡੀ ਨਵੀਂ ਨਕੋਰ।ماجے والی لے کے ڈورچاڑن گُڈی نویں نکورਜਾ ਕੇ ਖੁਲ੍ਹੇ ਵਿੱਚ ਮੈਦਾਨ।ਗੁੱਡੀਆਂ ਚਾੜ੍ਹਨ … Read more

ਗਜ਼ਲ غزل

شاعر: لکھوِندر سنگھ باجوہ ਬਹੁਤ ਬੁਰਾ ਹੋਇਆ ਦਿਲਜਾਨੀ, ਬਹੁਤ ਬੁਰਾ ਹੋਇਆ।ਮਾਨਵਤਾ ਦੀ ਹੋਈ ਹਾਨੀ, ਬਹੁਤ ਬੁਰਾ ਹੋਇਆ।بہت برا ہویا دل جانی، بہت برا ہویامان وتا دی ہوئی ہانی، بہت برا ہویاਚੁੱਪ ਚੁਪੀਤੇ ਬੈਠ ਸਾਹਮਣੇ, ਲੋਕੀਂ ਵੇਖੇ ਸੁਣਦੇ,ਬੋਲ ਰਿਹਾ ਸੀ ਇੱਕ ਅਗਿਆਨੀ ਬਹੁਤ ਬੁਰਾ ਹੋਇਆ।چپ چپیتے بیٹھ ساہمنے، لوکیں ویکھے سُنڑدےبول رہیا سی اِک گیانی بہت … Read more

بِنا گلّوں ہی، خُش ہو لاں

شاعرہ:نرِندر کور مٹھاڑُو ਬਿਨਾਂ ਗੱਲੋਂ ਹੀ, ਖੁਸ਼ ਹੋ ਲਾਂبِنا گلّوں ہی، خُش ہو لاںਬੁਰਾ ਤਾਂ ਨਹੀਂبرا تاں نہیںਵਜ੍ਹਾ ਕੋਈ ਨੀ, ਤਾਂ ਵੀ ਰੋ ਲਾਂوجہ کوئی نہیں، تاں وی ہو لاںਬੁਰਾ ਤਾਂ ਨੀبرا تاں نہیں؟ਨਜਾਇਜ਼ ਆਸਾਂ, ਗੰਧਲੇ ਸੁਪਨੇناجائز آساں، گندھلے سُپنےਨੈਣ ਹੰਝੂਆਂ ਦੇ ਨਾਲ ਧੋ ਲਾਂنین ہنجواں دے نال دھو لاںਬੁਰਾ ਤਾਂ ਨੀبرا تاں نہیں؟ ਜੋ … Read more