ਹੰਝੂਆਂ ਨਾਲ ਦੀਵੇ ਬਲਦੇ ਨਾ

person holding Himalayan lamp

ਕਮਲੇਸ਼ ਸ਼ਾਹਕੋਟੀ کملیش شاہ کوٹی ਹੰਝੂਆਂ ਨਾਲ ਦੀਵੇ ਬਲਦੇ ਨਾਵਿੱਚ ਤੇਲ ਆਸ ਦਾ ਪਾ ਤਾਂ ਸਹੀ।ہنجھواں نال دیوے بلدے نہوچ تیل آس دا پا تاں سہیਹਿੰਮਤ ਨਾਲ ਬੱਤੀ ਵੱਟ ਜ਼ਰਾਵਿਸ਼ਵਾਸ ਦੀ ਤੀਲੀ ਲਾ ਤਾਂ ਸਹੀ।ہمت نال بتی وٹ ذراوشواس دی تیلی لا تاں سہیਫ਼ਿਰ ਜਗਮਗ ਜਗਮਗ ਕਰਨੇ ਨੇਖੁਸ਼ੀਆਂ ਦੇ ਦੀਪ ਜਗਾ ਤਾਂ ਸਹੀ।فیر جگ مگ … Read more

ਗਜ਼ਲ غزل

شاعر: لکھوِندر سنگھ باجوہ ਬਹੁਤ ਬੁਰਾ ਹੋਇਆ ਦਿਲਜਾਨੀ, ਬਹੁਤ ਬੁਰਾ ਹੋਇਆ।ਮਾਨਵਤਾ ਦੀ ਹੋਈ ਹਾਨੀ, ਬਹੁਤ ਬੁਰਾ ਹੋਇਆ।بہت برا ہویا دل جانی، بہت برا ہویامان وتا دی ہوئی ہانی، بہت برا ہویاਚੁੱਪ ਚੁਪੀਤੇ ਬੈਠ ਸਾਹਮਣੇ, ਲੋਕੀਂ ਵੇਖੇ ਸੁਣਦੇ,ਬੋਲ ਰਿਹਾ ਸੀ ਇੱਕ ਅਗਿਆਨੀ ਬਹੁਤ ਬੁਰਾ ਹੋਇਆ।چپ چپیتے بیٹھ ساہمنے، لوکیں ویکھے سُنڑدےبول رہیا سی اِک گیانی بہت … Read more

غزل…جوگندر نُورمیت

woman wearing dress and lying on teal cloth

ਕਰਕੇ ਖੁਦ ਨੂੰ ਜ਼ਾਇਆ ਕਮਲੀ ਔਰਤ ਨੇ।ਕੀ ਖੱਟਿਆ ਕੀ ਪਾਇਆ ਕਮਲੀ ਔਰਤ ਨੇکر کے خود نُوں ضائع کملی عورت نےکیہ کھٹیا کیہ پایا کملی عورت نے؟ਸੱਧਰਾਂ, ਸੁਫ਼ਨੇ, ਹਾਸੇ, ਅਪਣਾ ਸਿਰਨਾਵਾਂ,ਚੁੱਲ੍ਹੇ ਦੇ ਵਿੱਚ ਪਾਇਆ ਕਮਲੀ ਔਰਤ ਨੇ।سدھراں، سفنے، ہاسے، اپنا سرناواںچُلھے دے وچ پایا کملی عورت نےਤੂੰ ਆਦਮ ਹੈਂ, ਬੇਸ਼ੱਕ ਉਸ ਤੋਂ ਅੱਵਲ ਹੈਂ,ਤੈਨੂੰ ਜਗ ਦਿਖਾਇਆ … Read more

بِنا گلّوں ہی، خُش ہو لاں

شاعرہ:نرِندر کور مٹھاڑُو ਬਿਨਾਂ ਗੱਲੋਂ ਹੀ, ਖੁਸ਼ ਹੋ ਲਾਂبِنا گلّوں ہی، خُش ہو لاںਬੁਰਾ ਤਾਂ ਨਹੀਂبرا تاں نہیںਵਜ੍ਹਾ ਕੋਈ ਨੀ, ਤਾਂ ਵੀ ਰੋ ਲਾਂوجہ کوئی نہیں، تاں وی ہو لاںਬੁਰਾ ਤਾਂ ਨੀبرا تاں نہیں؟ਨਜਾਇਜ਼ ਆਸਾਂ, ਗੰਧਲੇ ਸੁਪਨੇناجائز آساں، گندھلے سُپنےਨੈਣ ਹੰਝੂਆਂ ਦੇ ਨਾਲ ਧੋ ਲਾਂنین ہنجواں دے نال دھو لاںਬੁਰਾ ਤਾਂ ਨੀبرا تاں نہیں؟ ਜੋ … Read more

سرخ گلابی بُلھ جدوں وی ہِلدے نیں

woman wearing yellow elbow-sleeved shirt

شاعر: جگونت باوا ਸੁਰਖ਼ ਗੁਲਾਬੀ ਬੁੱਲ੍ਹ ਜਦੋੰ ਵੀ ਹਿੱਲਦੇ ਨੇਉਹ ਜੇ ਹੱਸੇ ਫੁੱਲ ਉਜਾੜੀ ਖਿਲਦੇ ਨੇ ।سُرخ گلابی بُلھ جدوں وی ہِلدے نیںاوہ جے ہسے پھُل اُجاڑی کھلدے نیںਤੂੰ ਮਿਲਿਆਂ ਤੇ ਜਿੰਦਗੀ ਦਾ ਅਹਿਸਾਸ ਹੋਇਆਉਝੰ ਤੇ ਮੈਨੂੰ ਲੋਕ ਹਜਾਰਾਂ ਮਿਲਦੇ ਨੇ ।تُوں ملیاں تے زندگی دا احساس ہویااُنج تے مینوں لوک ہزاراں ملدے نیںਤੇਰੇ ਤੋੰ … Read more

برسات دا موسم…ਬਰਸਾਤ ਦਾ ਮੌਸਮ

a bride and groom kiss in the rain under an umbrella

شاعرہ:گُرپریت کور ਮੈਨੂੰ ਤੇਰੇ ਵਾਂਗ ਲਗਦਾ ਹੈمینوں تیرے وانگ لگدا ہےਖਿੜ ਖਿੜ ਹਸਦਾکِھڑ کِھڑ ہسداਕਦੇ ਰੁਸਦਾکدے رُسداਕਦੇ ਮੰਨਦਾکدے مَنداਤੇ ਕਦੇ ਪੂਰਾ ਵਰ ਜਾਂਦਾتے کدے رُوپا وَر جانداਕਣੀਆਂ ਨਾਲ ਉਠਦੀکنڑیاں نال اُٹھدیਮਿੱਟੀ ਦੀ ਮਹਿਕمِٹی دی مہکਤੇਰੇ ਜਿਹੀتیرے جیہیਜਾਣੀ ਪਛਾਣੀجانی پچھانیਪਿਆਰੀ ਪਿਆਰੀپیاری پیاریਤੇਰੀ ਅੱਖਾਂ ਦੀ ਸ਼ਰਾਰਤ ਵਾਂਗتیری اکھاں دی شرارت وانگਬਿਜਲੀ ਲਿਸ਼ਕਦੀبجلی لشکدیਬਿਨ ਬੋਲੇبِن بولےਪੂਰੇ ਬ੍ਰਹਿਮੰਡ ਨੂੰپورے … Read more