woman wearing blue denim jacket 28

ਭਾਵੇਂ ਊਣਾ ਸਭ ਪਾਸਿਆਂ ਤੋਂ

ਜੱਸ ਢਿੱਲੋਂ

ਭਾਵੇਂ ਊਣਾ ਸਭ ਪਾਸਿਆਂ ਤੋਂ
ਪਰ…ਭੁੱਖਾ ਮੈਂ ਵਡਆਈਆਂ ਦਾ
بھاویں اُونا سبھ پاسیاں توں
پر… بُھکھا میں وڈائیاں دا
ਆਪਾ ਕੱਜਾਂ, ਤੈਂਨੂੰ ਭੰਡਾ
ਮਾਲਕ ਮੈਂ ਚਤਰਾਈਆਂ ਦਾ।
آپا کجاں، تینوں بھنڈاں
مالک میں چترائیاں دا
ਬਸ ਲੋੜ ਪਈ ਤੇ…. ਆਵੇ ਚੇਤਾ
ਸੱਜਣਾ ਦੀਆਂ ਰੁਸਵਾਈਆਂ ਦਾ
بس لوڑ پئی تے…آوے چیتا
سجناں دیاں رسوائیاں دا
“ਹਾਂ” ਲੋੜ ਪਈ ਤੇ ਆਵੇ ਚੇਤਾ….
ਸੱਜਣਾ ਦੀਆਂ ਰੁਸਵਾਈਆਂ ਦਾ।
”ہاں“ لوڑ پئی تے آوے چیتا
سجناں دیاں رسوائیاں دا
ਜੱਸ ਢਿੱਲੋਂ جسّ ڈھلوں
ਪੰਜਾਬੀ ਕਵਿਤਾ

اگر آپ کو یہ تحریر پسند آئی ہے تو براۓ مہربانی اسے اپنے دوستوں اور عزیزوں کے ساتھ بھی شئیر کریں ۔۔۔ جزاک اللہ خیراً

اس خبر پر اپنی رائے کا اظہار کریں

اپنا تبصرہ بھیجیں