ਹੰਝੂਆਂ ਨਾਲ ਦੀਵੇ ਬਲਦੇ ਨਾ

person holding Himalayan lamp

ਕਮਲੇਸ਼ ਸ਼ਾਹਕੋਟੀ کملیش شاہ کوٹی ਹੰਝੂਆਂ ਨਾਲ ਦੀਵੇ ਬਲਦੇ ਨਾਵਿੱਚ ਤੇਲ ਆਸ ਦਾ ਪਾ ਤਾਂ ਸਹੀ।ہنجھواں نال دیوے بلدے نہوچ تیل آس دا پا تاں سہیਹਿੰਮਤ ਨਾਲ ਬੱਤੀ ਵੱਟ ਜ਼ਰਾਵਿਸ਼ਵਾਸ ਦੀ ਤੀਲੀ ਲਾ ਤਾਂ ਸਹੀ।ہمت نال بتی وٹ ذراوشواس دی تیلی لا تاں سہیਫ਼ਿਰ ਜਗਮਗ ਜਗਮਗ ਕਰਨੇ ਨੇਖੁਸ਼ੀਆਂ ਦੇ ਦੀਪ ਜਗਾ ਤਾਂ ਸਹੀ।فیر جگ مگ … Read more

ਪੁੱਤਰਾ ਵੇ,ਦੱਸ ਇਹ ਕੀ ਕਰ ਗਿਆ

ਕਵੀ:ਸੁਖਦੀਪ ਸਿੰਘ ਰਾਏਪੁਰ سُکھ دیپ سنگھ رائے پور ਪੁੱਤਰਾ ਵੇ,ਦੱਸ ਇਹ ਕੀ ਕਰ ਗਿਆਤੇਰਾ ਬਾਪ,ਸਾਰੀ ਕਮਾਈ ਹਰ ਗਿਆپُترا وے، دس ایہہ کیہ کر گیاتیرا باپ ساری کمائی ہر گیاਸੋਚਿਆ ਸੀ ਬੁਢਾਪੇ ਵਿੱਚ ਸਾਂਭੇਗਾ ਤੂੰਤੂੰ ਤੇ ਚੰਦਰਿਆ,ਪਹਿਲਾਂ ਮਰ ਗਿਆسوچیا سی بڈھاپے وچ سانبھے گا تُوںتُوں تے چندریا، پہلاں مر گیاਕੀ ਹੋਇਆ ਸੀ,ਜੇ ਮਿਲ਼ੀ ਨਹੀਂ ਉਹਬਿਨਾਂ ਉਹਦੇ … Read more

ਜੋ ਦੇਹਾਂ ਝੁਕੀਆਂ ਤਕੜਿਆਂ ਦੇ ਅੱਗੇ

shallow focus of a woman's sad eyes

ਕਵੀ: ਮੈਂ ਅਲਫ਼ੂ شاعر: میں الفو ਜੋ ਦੇਹਾਂ ਝੁਕੀਆਂ ਤਕੜਿਆਂ ਦੇ ਅੱਗੇਮਾੜਿਆਂ ਦੇ ਅੱਗੇ,ਤਣੀਂਆਂ ਨੂੰ ਵੇਖਦਾجو دیہاں جھکیاں تکڑیاں دے اَگےماڑیاں دے اَگے، تنیاں نُوں ویکھداਸੱਪਾਂ ਜਿਹੇ ਲੋਕ,ਅਸੀਂ ਸਮਝ ਨਾ ਪਾਏਮਿੱਟੀ ਹੋਏ ਖੋਪੜ ‘ਤੇ ਮਣੀਂਆਂ ਨੂੰ ਵੇਖਦਾسَپاں جہے لوک، اسیں سمجھ نہ پائےمٹی ہوئے کھوپڑ تے منیاں نُوں ویکھداਇੱਕੋ ਪੁੱਤ ਵਾਲ਼ੇ ਔਖੇ ਡਾਢੇ ਰੱਬਾ ਮੇਰਿਆਸੌਖੇ … Read more

ਗਜ਼ਲ غزل

شاعر: لکھوِندر سنگھ باجوہ ਬਹੁਤ ਬੁਰਾ ਹੋਇਆ ਦਿਲਜਾਨੀ, ਬਹੁਤ ਬੁਰਾ ਹੋਇਆ।ਮਾਨਵਤਾ ਦੀ ਹੋਈ ਹਾਨੀ, ਬਹੁਤ ਬੁਰਾ ਹੋਇਆ।بہت برا ہویا دل جانی، بہت برا ہویامان وتا دی ہوئی ہانی، بہت برا ہویاਚੁੱਪ ਚੁਪੀਤੇ ਬੈਠ ਸਾਹਮਣੇ, ਲੋਕੀਂ ਵੇਖੇ ਸੁਣਦੇ,ਬੋਲ ਰਿਹਾ ਸੀ ਇੱਕ ਅਗਿਆਨੀ ਬਹੁਤ ਬੁਰਾ ਹੋਇਆ।چپ چپیتے بیٹھ ساہمنے، لوکیں ویکھے سُنڑدےبول رہیا سی اِک گیانی بہت … Read more

غزل…جوگندر نُورمیت

woman wearing dress and lying on teal cloth

ਕਰਕੇ ਖੁਦ ਨੂੰ ਜ਼ਾਇਆ ਕਮਲੀ ਔਰਤ ਨੇ।ਕੀ ਖੱਟਿਆ ਕੀ ਪਾਇਆ ਕਮਲੀ ਔਰਤ ਨੇکر کے خود نُوں ضائع کملی عورت نےکیہ کھٹیا کیہ پایا کملی عورت نے؟ਸੱਧਰਾਂ, ਸੁਫ਼ਨੇ, ਹਾਸੇ, ਅਪਣਾ ਸਿਰਨਾਵਾਂ,ਚੁੱਲ੍ਹੇ ਦੇ ਵਿੱਚ ਪਾਇਆ ਕਮਲੀ ਔਰਤ ਨੇ।سدھراں، سفنے، ہاسے، اپنا سرناواںچُلھے دے وچ پایا کملی عورت نےਤੂੰ ਆਦਮ ਹੈਂ, ਬੇਸ਼ੱਕ ਉਸ ਤੋਂ ਅੱਵਲ ਹੈਂ,ਤੈਨੂੰ ਜਗ ਦਿਖਾਇਆ … Read more