ਸੀਮਤ سیمت punjabi kawita

ਕਵਿਤਾ: ਮਨਿੰਦਰ ਕੌਰ ਮਨشاعرہ: منِندر کور مَن ਸਾਗਰ ਜਿਹੀ ਗਹਿਰਾਈساگر جہی گہرائیਅੰਬਰ ਜਿਹਾ ਫੈਲਾਅامبر جہیا پھیلاਹਵਾ ਜਿਹੀ ਰਵਾਨੀہوا جہی روانیਸਭ ਹੋਣ ਦੇ ਬਾਵਜ਼ੂਦسبھ ہون دے باجودਸਮੇਟ ਲੈਂਦੀ ਹਾਂسمیٹ لیندی ہاںਖ਼ੁਦ ਨੂੰخود نُوںਬੜੇ ਸਲੀਕੇ ਨਾਲبڑے سلیقے نالਭੁਲੇਖਾ ਨਾ ਰੱਖੀਂبھلیکھا نہ رکھیںਮੇਰੇ ਸੀਮਤ ਹੋਣ ਦਾمیرے سیمت ہون داਸੀਮਤ ਨਹੀਂ ,ਬਸسیمت نہیں، بسਸਮੇਟਿਆ ਹੋਇਆ ਹੈسمیٹیا ہویا ہےਖ਼ੁਦ ਨੂੰ … Read more

ਪੁੱਤਰਾ ਵੇ,ਦੱਸ ਇਹ ਕੀ ਕਰ ਗਿਆ

ਕਵੀ:ਸੁਖਦੀਪ ਸਿੰਘ ਰਾਏਪੁਰ سُکھ دیپ سنگھ رائے پور ਪੁੱਤਰਾ ਵੇ,ਦੱਸ ਇਹ ਕੀ ਕਰ ਗਿਆਤੇਰਾ ਬਾਪ,ਸਾਰੀ ਕਮਾਈ ਹਰ ਗਿਆپُترا وے، دس ایہہ کیہ کر گیاتیرا باپ ساری کمائی ہر گیاਸੋਚਿਆ ਸੀ ਬੁਢਾਪੇ ਵਿੱਚ ਸਾਂਭੇਗਾ ਤੂੰਤੂੰ ਤੇ ਚੰਦਰਿਆ,ਪਹਿਲਾਂ ਮਰ ਗਿਆسوچیا سی بڈھاپے وچ سانبھے گا تُوںتُوں تے چندریا، پہلاں مر گیاਕੀ ਹੋਇਆ ਸੀ,ਜੇ ਮਿਲ਼ੀ ਨਹੀਂ ਉਹਬਿਨਾਂ ਉਹਦੇ … Read more

ਭਾਵੇਂ ਊਣਾ ਸਭ ਪਾਸਿਆਂ ਤੋਂ

woman wearing blue denim jacket

ਜੱਸ ਢਿੱਲੋਂ ਭਾਵੇਂ ਊਣਾ ਸਭ ਪਾਸਿਆਂ ਤੋਂਪਰ…ਭੁੱਖਾ ਮੈਂ ਵਡਆਈਆਂ ਦਾبھاویں اُونا سبھ پاسیاں توںپر… بُھکھا میں وڈائیاں داਆਪਾ ਕੱਜਾਂ, ਤੈਂਨੂੰ ਭੰਡਾਮਾਲਕ ਮੈਂ ਚਤਰਾਈਆਂ ਦਾ।آپا کجاں، تینوں بھنڈاںمالک میں چترائیاں داਬਸ ਲੋੜ ਪਈ ਤੇ…. ਆਵੇ ਚੇਤਾਸੱਜਣਾ ਦੀਆਂ ਰੁਸਵਾਈਆਂ ਦਾبس لوڑ پئی تے…آوے چیتاسجناں دیاں رسوائیاں دا“ਹਾਂ” ਲੋੜ ਪਈ ਤੇ ਆਵੇ ਚੇਤਾ….ਸੱਜਣਾ ਦੀਆਂ ਰੁਸਵਾਈਆਂ ਦਾ।”ہاں“ لوڑ پئی … Read more

غزل…جوگندر نُورمیت

woman wearing dress and lying on teal cloth

ਕਰਕੇ ਖੁਦ ਨੂੰ ਜ਼ਾਇਆ ਕਮਲੀ ਔਰਤ ਨੇ।ਕੀ ਖੱਟਿਆ ਕੀ ਪਾਇਆ ਕਮਲੀ ਔਰਤ ਨੇکر کے خود نُوں ضائع کملی عورت نےکیہ کھٹیا کیہ پایا کملی عورت نے؟ਸੱਧਰਾਂ, ਸੁਫ਼ਨੇ, ਹਾਸੇ, ਅਪਣਾ ਸਿਰਨਾਵਾਂ,ਚੁੱਲ੍ਹੇ ਦੇ ਵਿੱਚ ਪਾਇਆ ਕਮਲੀ ਔਰਤ ਨੇ।سدھراں، سفنے، ہاسے، اپنا سرناواںچُلھے دے وچ پایا کملی عورت نےਤੂੰ ਆਦਮ ਹੈਂ, ਬੇਸ਼ੱਕ ਉਸ ਤੋਂ ਅੱਵਲ ਹੈਂ,ਤੈਨੂੰ ਜਗ ਦਿਖਾਇਆ … Read more