گھوٹنا ( پنجابی کہانی ) ਪੰਜਾਬੀ ਕਹਾਣੀ ਘੋਟਣਾ

ਘੋਟਣਾ : ਮੋਹਨ ਭੰਡਾਰੀ, ਚੰਡੀ ਗੜ੍ਹ ਸ਼ਾਹਮੁਖੀ: ਆਤਿਫ਼ ਹੁਸੈਨ ਸ਼ਾਹ گھوٹنا ( پنجابی کہانی) کہانی کار : موہن بھنڈاری (چنڈی گڑھ) شاہ مکھی روپ: عاطف حسین شاہ کِشنا ترکھان اس دن بہت اداس سی۔ بہت اداس! اوہدا دل کردا سی کہ جی بھر کے رووے۔ بس روئی جاوے… روئی جاوے! اس دن چھٹی سی۔ کِشنا … Read more

ਗਜ਼ਲ غزل

شاعر: لکھوِندر سنگھ باجوہ ਬਹੁਤ ਬੁਰਾ ਹੋਇਆ ਦਿਲਜਾਨੀ, ਬਹੁਤ ਬੁਰਾ ਹੋਇਆ।ਮਾਨਵਤਾ ਦੀ ਹੋਈ ਹਾਨੀ, ਬਹੁਤ ਬੁਰਾ ਹੋਇਆ।بہت برا ہویا دل جانی، بہت برا ہویامان وتا دی ہوئی ہانی، بہت برا ہویاਚੁੱਪ ਚੁਪੀਤੇ ਬੈਠ ਸਾਹਮਣੇ, ਲੋਕੀਂ ਵੇਖੇ ਸੁਣਦੇ,ਬੋਲ ਰਿਹਾ ਸੀ ਇੱਕ ਅਗਿਆਨੀ ਬਹੁਤ ਬੁਰਾ ਹੋਇਆ।چپ چپیتے بیٹھ ساہمنے، لوکیں ویکھے سُنڑدےبول رہیا سی اِک گیانی بہت … Read more

برسات دا موسم…ਬਰਸਾਤ ਦਾ ਮੌਸਮ

a bride and groom kiss in the rain under an umbrella

شاعرہ:گُرپریت کور ਮੈਨੂੰ ਤੇਰੇ ਵਾਂਗ ਲਗਦਾ ਹੈمینوں تیرے وانگ لگدا ہےਖਿੜ ਖਿੜ ਹਸਦਾکِھڑ کِھڑ ہسداਕਦੇ ਰੁਸਦਾکدے رُسداਕਦੇ ਮੰਨਦਾکدے مَنداਤੇ ਕਦੇ ਪੂਰਾ ਵਰ ਜਾਂਦਾتے کدے رُوپا وَر جانداਕਣੀਆਂ ਨਾਲ ਉਠਦੀکنڑیاں نال اُٹھدیਮਿੱਟੀ ਦੀ ਮਹਿਕمِٹی دی مہکਤੇਰੇ ਜਿਹੀتیرے جیہیਜਾਣੀ ਪਛਾਣੀجانی پچھانیਪਿਆਰੀ ਪਿਆਰੀپیاری پیاریਤੇਰੀ ਅੱਖਾਂ ਦੀ ਸ਼ਰਾਰਤ ਵਾਂਗتیری اکھاں دی شرارت وانگਬਿਜਲੀ ਲਿਸ਼ਕਦੀبجلی لشکدیਬਿਨ ਬੋਲੇبِن بولےਪੂਰੇ ਬ੍ਰਹਿਮੰਡ ਨੂੰپورے … Read more