سرخ گلابی بُلھ جدوں وی ہِلدے نیں

woman wearing yellow elbow-sleeved shirt

شاعر: جگونت باوا ਸੁਰਖ਼ ਗੁਲਾਬੀ ਬੁੱਲ੍ਹ ਜਦੋੰ ਵੀ ਹਿੱਲਦੇ ਨੇਉਹ ਜੇ ਹੱਸੇ ਫੁੱਲ ਉਜਾੜੀ ਖਿਲਦੇ ਨੇ ।سُرخ گلابی بُلھ جدوں وی ہِلدے نیںاوہ جے ہسے پھُل اُجاڑی کھلدے نیںਤੂੰ ਮਿਲਿਆਂ ਤੇ ਜਿੰਦਗੀ ਦਾ ਅਹਿਸਾਸ ਹੋਇਆਉਝੰ ਤੇ ਮੈਨੂੰ ਲੋਕ ਹਜਾਰਾਂ ਮਿਲਦੇ ਨੇ ।تُوں ملیاں تے زندگی دا احساس ہویااُنج تے مینوں لوک ہزاراں ملدے نیںਤੇਰੇ ਤੋੰ … Read more

اَلنکار…ਅਲੰਕਾਰ

woman in white and red checkered dress shirt

شاعر:جگوَنت باوا اجے بڑا کجھ باقی ہےਅਜੇ ਬੜਾ ਕੁਝ ਬਾਕੀ ਹੈمیں تیرے عشق نُوںਮੈਂ ਤੇਰੇ ਇਸ਼ਕ ਨੂੰشیشیاں ‘چ نہیں مڑھیاਸ਼ੀਸ਼ਿਆਂ ’ਚ ਨਹੀਂ ਮੜ੍ਹਿਆتیرے رنگ ورگا رنگਤੇਰੇ ਰੰਗ ਵਰਗਾ ਰੰਗاجے نیتراں نے تکیا نہیںਅਜੇ ਨੇਤਰਾਂ ਨੇ ਤੱਕਿਆ ਨਹੀਂتیرے نام ورگا میں اج تکਤੇਰੇ ਨਾਮ ਵਰਗਾ ਮੈਂ ਅੱਜ ਤੱਕکوئی النکار نہیں پڑھیاਕੋਈ ਅਲੰਕਾਰ ਨਹੀਂ ਪੜ੍ਹਿਆتیرے حجاب دے … Read more