ਕਾਨੇ ਦੀ ਤਕਦੀਰ … ਪੰਜਾਬੀ ਕਵਿਤਾ

swamp with green trees

ਕਾਨੇ ਦੀ ਤਕਦੀਰ ” ਪੰਜਾਬੀ ਕਵਿਤਾ ” ਸ਼ੁਭਕਿਰਨ ਕਾਨੇ ਨੂੰ ਜਦ ਟਹਿਣੀ ਲੱਗੀ ਲੋਕਾਂ ਲੱਖਾਂ ਤਾਹਨੇ ਮਾਰੇ, ਇਹਨੇ ਕੀ ਕਰ ਲੈਣਾ ਵਧ ਕੇ ਧਰਤੀ ਉਪੱਰ ਪਾਏ ਖਿਲਾਰੇ, ਨਾ ਕੁਨਬਾ , ਨਾ ਹੁਸਨ ਤੇ ਰੁਤਬਾ, ਨਾ ਜੱਚਦੀ ਨਾ ਮਿਲਦੀ ਰਲਦੀ, ਪੱਤਾ, ਫਲ , ਫੁੱਲ, ਮਹਿਕ ਵਿਹੂਣੀ, ਬਸ ਚੁੱਲਿਆਂ ਦੇ ਵਿੱਚ ਬਲਦੀ, ਟਹਿਣੀ ਹੱਸੀ , ਚਹਿਕੀ ,ਬੋਲੀ, … Read more

کانے دی تقدیر… پنجابی نظم

green grass under blue sky during daytime

کانے دی تقدیر … پنجابی نظم شاعرہ: شُبھ کرن کانے نُوں جد ٹہنی لگی لوکاں لکھاں طعنے مارے، ایہنے کیہ کر لینا ودھ کے دھرتی اُپرّ پائے کھلارے، نا کنبا ، نا حسن تے رتبا، نا جچدی نا ملدی رلدی، پتا، پَھل ، پُھل، مہک ویہونی، بس چُلھیاں دے وچ بلدی، ٹہنی ہسی ، چہکی … Read more

Punjabi poetry by Jobanroop cheena

ਜੋਬਨਰੂਪ ਛੀਨਾ جوبن روپ چھینا ਕਹਿੰਦੇ ਜਿਸਨੂੰ ਇਸ਼ਕ ਹੋਵੇ ਉਹ ਪਿਆਰੇ ਅੱਗੇ ਹਰਦਾ ਹੈ।ਜਾਨ ਤਲੀ ‘ਤੇ ਧਰ ਲੈਂਦਾ ਫ਼ਿਰ ਮੌਤੋਂ ਮੂਲ ਨਾ ਡਰਦਾ ਹੈ।کہندے جس نُوں عشق ہووے اوہ پیارے اگے ہردا ہےجان تلی تے دھر لیندا فر موتوں مول نہ ڈردا ہےਪਾਉਣ ਦੀ ਖੁਆਇਸ਼ ਰੱਖ ਨਾ ਤੂੰ ਪਾ ਕੇ ਸਭ ਗੁਆ ਲੈਂਦੇਗੁਆਚਾ ਰਹਿ ਉਹਦੇ … Read more

ਦੂਜਾ ਨਾਮ دُوجا نام

ਕਵੀ:ਮੈਂ ਅਲ਼ਫੂ (میں الفُو) ਸਵੇਰ ਹੁੰਦੀ ਐਮਾਂ ਦੀ ਹਾਕ ਸੁਣਦਿਆਂسویر ہُندی اےماں دی ہاک سُندیاںਫਟਾਕ ਬੈੱਡ ਤੇ ਖਲੋ ਬੈਠ ਜਾਣਾਂਖੁੱਲ੍ਹੇ ਵਾਲ਼ਾਂ ਨੂੰ ਸਮੇਟਦਾفٹاک بیڈ تے کھلو بیٹھ جاناکھلے والاں نُوں سمیٹناਨਾਲ਼ ਨਾਲ਼ ਪਰਨਾ ਟੋਹਲਦਾਪੁੱਠਾ ਸਿੱਧਾ ਪਰਨਾ ਬੰਨ੍ਹਦਿਆਂنال نال پرنا ٹوہلداپُٹھا سِدھا پرنا بنھدیاںਫੋਨ ਲੱਭਣ ਲੱਗਦਾਂਅੱਧ ਖੁੱਲ੍ਹਿਆਂ ਅੱਖਾਂ ਨਾਲ਼ ਨੈੱਟ ਆਨ ਕਰਦਿਆਂفون لبھن لگداںادھ کھلیاں اکھاں … Read more