Nazm
ਝੁਰੀਆਂ (جھریاں)
بھپندر سنگھ رینا ہوراں دی اپنے ستتر (77)ویں جنم دن دے موقعے تے لکھی گئی کویتا ਮੇਰੇ ਚੇਹਰੇ ਦੀਆਂ ਝੁਰੀਆਂمیرے چہرے دیاں جھریاںਮੇਰੇ ਜੀਵਨ ਦੇ ਰਾਹ ਦੀਆਂ ਪਗਡੰਡੀਆਂ ਨੇ।میرے جیون دے راہ دیاں پگ ڈنڈیاں نےਇਹਨਾਂ ਉਤੇ ਸਾਰਾ ਜੀਵਨ ਤੁਰਦਾ ਰਿਹਾ।ایہناں اُتے سارا جیون تُردا رہیاਸਫ਼ਰ ਕਰਦਾ ਰਿਹਾسفر کردا رہیاਬਹੁਤ ਅਕਿਆ ਹਾਂبہت اَکیا ہاںਬਹੁਤ ਥਕਿਆ … Read more