Punjabi poetry by Jobanroop cheena

ਜੋਬਨਰੂਪ ਛੀਨਾ جوبن روپ چھینا ਕਹਿੰਦੇ ਜਿਸਨੂੰ ਇਸ਼ਕ ਹੋਵੇ ਉਹ ਪਿਆਰੇ ਅੱਗੇ ਹਰਦਾ ਹੈ।ਜਾਨ ਤਲੀ ‘ਤੇ ਧਰ ਲੈਂਦਾ ਫ਼ਿਰ ਮੌਤੋਂ ਮੂਲ ਨਾ ਡਰਦਾ ਹੈ।کہندے جس نُوں عشق ہووے اوہ پیارے اگے ہردا ہےجان تلی تے دھر لیندا فر موتوں مول نہ ڈردا ہےਪਾਉਣ ਦੀ ਖੁਆਇਸ਼ ਰੱਖ ਨਾ ਤੂੰ ਪਾ ਕੇ ਸਭ ਗੁਆ ਲੈਂਦੇਗੁਆਚਾ ਰਹਿ ਉਹਦੇ … Read more

ਸੀਮਤ سیمت punjabi kawita

ਕਵਿਤਾ: ਮਨਿੰਦਰ ਕੌਰ ਮਨشاعرہ: منِندر کور مَن ਸਾਗਰ ਜਿਹੀ ਗਹਿਰਾਈساگر جہی گہرائیਅੰਬਰ ਜਿਹਾ ਫੈਲਾਅامبر جہیا پھیلاਹਵਾ ਜਿਹੀ ਰਵਾਨੀہوا جہی روانیਸਭ ਹੋਣ ਦੇ ਬਾਵਜ਼ੂਦسبھ ہون دے باجودਸਮੇਟ ਲੈਂਦੀ ਹਾਂسمیٹ لیندی ہاںਖ਼ੁਦ ਨੂੰخود نُوںਬੜੇ ਸਲੀਕੇ ਨਾਲبڑے سلیقے نالਭੁਲੇਖਾ ਨਾ ਰੱਖੀਂبھلیکھا نہ رکھیںਮੇਰੇ ਸੀਮਤ ਹੋਣ ਦਾمیرے سیمت ہون داਸੀਮਤ ਨਹੀਂ ,ਬਸسیمت نہیں، بسਸਮੇਟਿਆ ਹੋਇਆ ਹੈسمیٹیا ہویا ہےਖ਼ੁਦ ਨੂੰ … Read more

ਦੂਜਾ ਨਾਮ دُوجا نام

ਕਵੀ:ਮੈਂ ਅਲ਼ਫੂ (میں الفُو) ਸਵੇਰ ਹੁੰਦੀ ਐਮਾਂ ਦੀ ਹਾਕ ਸੁਣਦਿਆਂسویر ہُندی اےماں دی ہاک سُندیاںਫਟਾਕ ਬੈੱਡ ਤੇ ਖਲੋ ਬੈਠ ਜਾਣਾਂਖੁੱਲ੍ਹੇ ਵਾਲ਼ਾਂ ਨੂੰ ਸਮੇਟਦਾفٹاک بیڈ تے کھلو بیٹھ جاناکھلے والاں نُوں سمیٹناਨਾਲ਼ ਨਾਲ਼ ਪਰਨਾ ਟੋਹਲਦਾਪੁੱਠਾ ਸਿੱਧਾ ਪਰਨਾ ਬੰਨ੍ਹਦਿਆਂنال نال پرنا ٹوہلداپُٹھا سِدھا پرنا بنھدیاںਫੋਨ ਲੱਭਣ ਲੱਗਦਾਂਅੱਧ ਖੁੱਲ੍ਹਿਆਂ ਅੱਖਾਂ ਨਾਲ਼ ਨੈੱਟ ਆਨ ਕਰਦਿਆਂفون لبھن لگداںادھ کھلیاں اکھاں … Read more